Breaking News
Home / Uncategorized / 5.5 BAND ਨਾਲ CANADA ਭੇਜਣ ਦੀ ਅਸਲੀਅਤ ਆਈ ਸਾਹਮਣੇ, ਸਾਵਧਾਨ ਕਦੇ ਵੀ ਨਾ ਫਸੋ ਅਜਿਹੇ ੲੇਜੰਟਾਂ ਤੋਂ

5.5 BAND ਨਾਲ CANADA ਭੇਜਣ ਦੀ ਅਸਲੀਅਤ ਆਈ ਸਾਹਮਣੇ, ਸਾਵਧਾਨ ਕਦੇ ਵੀ ਨਾ ਫਸੋ ਅਜਿਹੇ ੲੇਜੰਟਾਂ ਤੋਂ

5.5 BAND ਨਾਲ CANADA ਭੇਜਣ ਦੀ ਅਸਲੀਅਤ ਆਈ ਸਾਹਮਣੇ, ਸਾਵਧਾਨ ਕਦੇ ਵੀ ਨਾ ਫਸੋ ਅਜਿਹੇ ੲੇਜੰਟਾਂ ਤੋਂ:ਪੰਜਾਬ ਦੇ ਬਹੁਤ ਨੌਜਵਾਨ ਵਿਦੇਸ਼ ਵੱਲ ਨੂੰ ਰੱਖ ਕਰ ਲੈਂਦੇ ਹਨ, ਜਿਸ ਕਾਰਨ ੳੁਹ ਵਿਦੇਸ਼ ਵਿੱਚ ਜਾਣ ਲੲੀ ਹਰ ਸਭੰਵ ਕੋਸ਼ਿਸ ਕਰਦੇ ਹਨ, ਤੁਸੀ ਅਕਸਰ ੲਿਸ਼ਤੇਹਾਰ ਦੇਖੇ ਹੋਣਗੇ, ਕਿ 5.5 BAND ਨਾਲ ਕੈਨੇਡਾ ਜਾਓੁ , ਪਰ ਤਹਾਨੂੰ ੲਿਸ ਦੇ ਪਿੱਛਲਾ ਸੱਚ ਨਹੀ ਪਤਾ, ਜਿਵੇਂ ਕਿ ਤਹਾਨੂੰ ਸਭ ਨੂੰ ਪਤਾ ਹੀ ਹੈ ਕਿ ਕਨੈਡਾ ਜਾਣ ਲੲੀ ਓਵਰਅਾਲ ਛੇ ਬੈਂਡ ਕਰ ਦਿੱਤੇ, ਪਰ ਫਿਰ ਵੀ ਲੋਕ 5.5 BAND ਦੇ ਚੱਕਰਾਂ ਵਿੱਚ ਫੱਸ ਜਾਂਦੇ ਹਨ, ਜੇਕਰ ਕੋੲੀ ਵੀ ੲੇਜੰਟ 5.5 BAND ਵਿੱਚ ਤਹਾਨੂੰ ਕੈਨੇਡਾ ਭੇਜਦਾ ਹੈ ਤਾਂ ੳੁਹ ਤਹਾਨੂੰ ਪ੍ਰਾੲਿਵੇਟ ਕਾਲਜ ਵਿੱਚ ਦਾਖਲ ਲੈਂ ਦਿੰਦਾ ਹੈ, ਤੇ ੳੁਹ ਤਹਾਨੂੰ ੳੁੱਥੇ ਅੰਗਰੇਜ਼ੀ ਦੇ ਕੋਰਸ ਵਿੱਚ ਦਾਖਲਾ ਲੈ ਦਿੰਦਾ ਹੈ, ਜਿਸ ਦੀ ਤਹਾਨੂੰ ੧੦੦੦੦ ਡਾਲਰ ਦੇਣੇ ਪੈਂਦੇ ਹਨ, ਜੇਕਰ ੲੇਜੰਟ ਤਹਾਨੂੰ ਡਿਪਲੋਮੇ ਵਿੱਚ ਦਾਖਲਾ ਲੈਕੇ ਦਿੰਦਾ ਹੈ ਤਾਂ ਤਹਾਨੂੰ ਕੋਰਸ ਪੂਰਾ ਹੋਣ ਤੋਂ ਬਾਅਦ ਵਰਕ ਪਰਮੈਟ ਨਹੀ ਮਿਲਦਾ, ੲਿਸ ਲੲੀ ਅਸੀ ਤਹਾਨੂੰ ੲਿਹ ਹੀ ਕਹਿਣਾ ਚਹੁੰਦੇ ਹਾਂ ਜੇਕਰ ਤੁਸੀ ਕੈਨੇਡਾ ਜਾਣਾ ਹੈ ਤਾ ਪਹਿਲਾਂ ਪੂਰੀ ਤਰ੍ਹਾਂ ਜਾਣਕਾਰੀ ਲੈ ਕੇ ਫਿਰ ਹੀ ਕੈਨੇਡਾ ਜਾੳ,5.5 BAND ਨਾਲ CANADA ਭੇਜਣ ਦੀ ਅਸਲੀਅਤ ਆਈ ਸਾਹਮਣੇ, ਸਾਵਧਾਨ ਕਦੇ ਵੀ ਨਾ ਫਸੋ ਅਜਿਹੇ ੲੇਜੰਟਾਂ ਤੋਂ, ਤਾਂ ਜੋ ਤਹਾਡੇ ਨਾਲ ਕਿਸੇ ਵੀ ਪ੍ਰਕਾਰ ਦਾ ਧੱਕਾ ਨਾ ਹੋਵੇ, ਅਸੀ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦਿੰਦੇ ਹਾਂ ਤਾਜ਼ਾਂ ਖਬਰਾਂ ਤੇ ਵੀਡਿਓ ਲੲੀ ਸਾਡਾ ਪੇਜ਼ ਲਾੲਿਕ ਕਰੋ,5.5 In front of the fact of sending Canada with BAND, do not be cautious in front of any such gadgets: Many young people in Punjab take refuge abroad, due to which everybody tries to go abroad, you will often see the temptations, That you go to Canada with 5.5 BAND, but you do not know the previous truth,

Leave a Reply

Your email address will not be published. Required fields are marked *